Firefox ਬਰਾਊਜ਼ਰ
ਅਜਿਹਾ ਬਰਾਊਜ਼ਰ, ਜੋ ਤੁਹਾਡੀ ਪਰਦੇਦਾਰੀ ਨੂੰ ਪਹਿਲਾਂ ਰੱਖਦਾ ਹੈ — ਅਤੇ ਹਮੇਸ਼ਾਂ ਹੈ

ਡੈਸਕਟਾਪ
ਸੁਰੱਖਿਅਤ ਢੰਗ ਨਾਲ ਬਰਾਊਜ਼ ਕਰੋ। ਤੁਸੀਂ ਆਨਲਾਈਨ ਕੀ ਕਰਦੇ ਹੋ ਦੇ ਬਾਰੇ ਜਾਣਕਾਰੀ ਇਕੱਤਰ ਕਰਨ ਤੋਂ Firefox 2000+ ਆਨਲਾਈਨ ਟਰੈਕਰਾਂ ਉੱਤੇ ਆਪਣੇ-ਆਪ ਪਾਬੰਦੀ ਲਾਉਂਦਾ ਹੈ।

ਮੋਬਾਇਲ
ਪਰਦੇਦਾਰੀ ਦਾ ਉਹੀ ਪੱਧਰ ਲਵੋ — ਆਪਣੇ ਪਾਸਵਰਡ, ਖੋਜ ਅਤੀਤ, ਟੈਬਾਂ ਖੋਲ੍ਹਣ ਅਤੇ ਹੋਰ ਦੇ ਨਾਲ — ਜਿੱਥੇ ਵੀ ਤੁਸੀਂ ਜਾਓ।
ਇੱਕ ਲਾਗਇਨ।
ਹਰ-ਚੀਜ਼ Mozilla।
-
Firefox
-
Mozilla VPN
-
Pocket
-
Relay
-
Monitor
ਪਹਿਲਾਂ ਹੀ ਖਾਤਾ ਹੈ? ਸਾਈਨ ਇਨ ਕਰੋ ਜਾਂ Mozilla ਜੁਆਇਨ ਕਰਨ ਬਾਰੇ ਹੋਰ ਸਿਖੋ।