Firefox ਬਰਾਊਜ਼ਰ ਫੀਚਰ

Firefox ਇੱਕ ਤੇਜ਼, ਹਲਕਾ, ਪਰਦੇਦਾਰੀ ਦਾ ਧਿਆਨ ਰੱਖਣ ਵਾਲਾ ਬਰਾਊਜ਼ਰ ਹੈ, ਜੋ ਤੁਹਾਡੀਆਂ ਸਾਰੇ ਡਿਵਾਈਸਾਂ 'ਤੇ ਕੰਮ ਕਰਦਾ ਹੈ।